ਜੱਸੇ ਮਾਂ ਨੂੰ ਯਾਦ ਕਰਕੇ ਰੋਇਆ ਬਹੂਤ ਵਧੀਆ ਗੱਲ ਲੱਗੀ 😢😢😢
ਜੱਸੇ ਨੇ ਬਹੁਤ ਵਧੀਆ ਗੱਲ ਕੀਤੀ ਮਾਂ ਦੀ ਜਗਾ ਕੋਈ ਨਹੀਂ ਲੈ ਸਕਦਾ ਮੈਂ ਵੀ ਭਾਵਕ ਹੋ ਗਿਆ ਸੀ😢😢 ਗੁਰਮੀਤ ਸਿੰਘ ਮੋਹਾਲੀ ਲਵ ਯੂ ਆਲ ਟੀਮ❤
ਹਾਂਜੀ ਕਿੱਦਾਂ ਲੱਗੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਨਾ❤❤❤
ਸੁਆਦ ਆ ਜਾਂਦਾ ਬਾਈ ਮਾਲਦਾਰ ਛੜਾ ਦੇਖਕੇ ਇੰਦਰ ਵੀਰ,ਭੀਰਾ,ਬੰਤ,ਕੰਮੀ ਵਾਲਾ ਬਰਨਜੰਲ,ਜੱਸੇ ਨੇ ਮਾਂ ਨੂੰ ਯਾਦ ਕੀਤਾ ਬਹੁਤ ਵਧੀਆ ਲੱਗਿਆ ਅਤੇ ਬਾਕੀ ਟੀਮ ਸਿਰਾ ਬਾਬਾ ਉੱਚੀ ਲੱਤ ਵਾਲਾ ❤❤
ਜੱਸੇ ਨੇ ਸੱਚੀ ਅੱਜ ਰਵਾ ਦਿੱਤਾ ਅੱਜ ਯਰ😢😢😢
ਮਿੰਨੀ ਪੰਜਾਬ ਯੂਪੀ ਤੋਂ ਸਾਰੀ ਟੀਮ ਨੂੰ ਬਹੁਤ ਬਹੁਤ ਪਿਆਰ ਤੇ ਸਤਿਕਾਰ❤❤❤❤
ਸਿਰਾ ਲਾਤਾ ਜੱਟਾ ਰੱਬ ਸੋਨੂ ਚੜ੍ਹਦੀਕਲਾ ਕਲਾ ਚ ਰੱਖੇ ❤❤❤
ਜੱਸੇ ਯਾਰ ਤੂੰ ਤਾਂ ਐਕਟਿੰਗ ਕਰਕੇ ਹੀ ਰੋਇਆ ਪਰ ਮੇਰਾ ਤਾਂ ਸੱਚੀ ਰੋਣਾ ਨਿਕਲ ਗਿਆ। ਬਹੁਤ ਵਧੀਆ ਐਕਟਿੰਗ ਹੈ ਸਾਰੀ ਟੀਮ ਦੀ । ਜਿਉਂਦੇ ਵਸਦੇ ਰਹੋ ਮਿੱਤਰੋ।
ਬਾਬੇ ਬੀਰੇ ਦੀ ਐਕਟਿੰਗ ਜਬਰਦਸਤ ਹੈ 😮😮😮🎉🎉🎉🎉🎉 ਰਾਜਿੰਦਰ ਵਿਰਕ ਕਲਾਂ
ਭਾਗੁ ਤੇ ਬੀਰੇ ਦੀ ਜੋੜੀ ਮੈਨੂੰ ਬੜੀ ਵਦੀਆ ਲਗਦੀ ਇਹਨਾਂ ਨਾਲ ਰੌਣਕਾਂ ਲਗਦੀਆਂ ਨੇ ❤❤❤❤❤
ਸਾਰਿਆਂ ਤੋਂ ਘੈਂਟ ਬਾਬਾ ਬੀਰਾ
❤❤❤❤❤❤ ਭਾਗੁ ਬਾਈ ਜੀ ਬਹੁਤ ਹੀ ਸੋਹਣੀ ਵੀਡੀਓ ਸਾਰੇ ਪਰਿਵਾਰ ਦੀ ਐਕਟਿੰਗ ਬਹੁਤ ਹੀ ਸੋਹਣੀ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਮਾਲੇਰਕੋਟਲਾ ਲਸੋਈ ਤੋ ❤❤❤❤❤❤❤❤❤
ਜੱਸੇ ਦੀ ਬਹੁਤ ਵਧੀਆ ਗੱਲ ਆ ਮਾਂ ਦੀ ਜਗ੍ਹਾ ਕੋਈ ਨੀ ਲੈ ਸਕਦਾ,
ਬਹੁਤ ਵਧੀਆ ਵੀਡੀਓ ਹੈ ਜੀ। ਵਾਹਿਗੁਰੂ ਸਾਹਿਬ ਜੀ ਚੜਦੀਕਲਾ ਬਖਸ਼ਣ ਜੀ ਸਾਰੀ ਟੀਮ ਨੂੰ ਜੀ।🙏
ਵੀਰੇ ਨੂੰ ਨਿਚਾਰ ਵਾਵਾ ਅੰਦਰ ਨੀ ਲੈ ਗਿਆ ਬਹੁਤ ਵਧੀਆ ਲੱਗੀ ਵੀਡੀਓ ਰਾਜ ਸਿੱਧੂ ਫਾਜਿਲਕਾ
ਜੱਸੇ ਨੇ ਮਾਂ ਦੀ ਗੱਲ ਕਰਕੇ ਸਾਨੂੰ ਵੀ ਭਾਵਕ ਕਰ ਦਿੱਤਾ, ਵਾਕੀਆ ਮਾਂ ਤਾਂ ਮਾਂ ਹੁੰਦੀ ਹੈ, ਮਾਂ ਦੀ ਜਗਾ ਹੋਰ ਕੋਈ ਨਹੀਂ ਲੈ ਸਕਦਾ।
ਸੱਚੀ ਰਵਾ ਤੇ ਯਾਰ ਜੱਸੇ ਲਵ ਯੂ ਜੱਸੇ ਪੂਰੀ ਟੀਮ ਭਾਗੁ ਭੀਰਾ
ਜੱਸੇ ਬਾਈ ਤੂੰ ਤਾਂ ਅੱਜ ਰਵਾ ਦਿੱਤਾ ਮਾਂ ਦੀ ਜਗਾ ਕੋਈ ਨਹੀਂ ਲੈ ਸਕਦਾ ਮੇਰੇ ਪੁੱਤ ਦੀ ਮਾਂ ਵੀ ਰੱਬ ਨੇ ਖੋ ਲਈ ਮੈਂ ਬਹੁਤ ਰੋਇਆ ਬਾਈ ਜੱਸੇ
ਵੀਰੇ ਧੰਨਵਾਦ ਜੀ 🙏 ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਦੀ ਐਕਟਿੰਗ ਬਹੁਤ ਹੀ ਵਧੀਆ ਲੱਗੀ
@sukhikheeva5967