@JaggieTv

hanji dosto share jrur kreo te dseo jrur kive laggi poori series ....?❤

@yadwinderbhangu5814

ਬਹੁਤ ਵਧੀਆ ਜੱਗੀ ਵੀਰੇ ਪਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਚ ਰੱਖੇ ਬਹੁਤ ਵਧੀਆ ਖਿੱਚ ਕਿ ਰੱਖ ਕੰਮ ਵੀਰੇ ਬਸ ਇਨੀ ਕਿਰਪਾ ਕਰ ਦਿਆ  ਵੀਰੇ ਰਿਪਲਾਈ ਕਰ ਦਿਆ ਕਰੋ ❤❤❤ ਧੰਨਵਾਦ ਵੀਰ 🎉🎉🎉 love you ❤❤❤

@RajinderSingh-l6z

ਬਹੁਤ ਵਧੀਆ ਸਟੋਰੀ ਹੈ ਵੀਰ ਜੀ ਪਰਮਾਤਮਾ ਤਹਾਨੂੰ  ਹਮੇਸ਼ਾ ਚੜਦੀ ਕਲਾ ਚ ਰੱਖੇ ਤੁਸੀ ਬਿਲਕੁਲ ਮੇਰੇ ਵੀਰ ਵਰਗੇ ਓ ਤਹਾਡੀ ਸ਼ਕਲ ਬਿਲਕੁਲ ਮੇਰੇ ਵੀਰ ਵਰਗੀ ਐ 🙏🏽

@jaspreetgill2505

ਜੱਗੀ ਵੀਰ ਬਹੁਤ ਬਹੁਤ ਜਿਆਦਾ ਸੋਹਣੀ ਵੀਡੀਓ ਸੀ ਜਦੋ ਤੁਹਾਡੀ ਯਾਦ ਵਾਪਸ ਆਈ ਤੁਸੀ ਮਾਂ ਦੇ ਗਲ ਲੱਗ ਰੋਈ ਸਾਨੂੰ ਵੀ ਰੋਣਾ ਆ ਗਿਆ ਬਹੁਤ ਜਿਆਦਾ ਵਧੀਆ ਸੀ ਵਾਹਿਗੁਰੂ ਤੁਹਾਨੂੰ ਤੇ ਸਾਰੀ ਟੀਮ ਨੂੰ ਖੁਸ਼ ਰੱਖੇ 🥰🥰ਮੈ ਕਦੇ ਕਿਸੇ ਵੀਡੀਓ ਤੇ ਕਮੈਂਟ ਨੀ ਕੀਤਾ ਪਰ ਅੱਜ ਕਰਨਾ ਪਿਆ 🙏🙏👍👍

@Jass.i742

ਜੱਗੀ ਬਾਈ ਜਦੋਂ ਨੂੰ ਕਿਰਦਾਰ ਨਾਲ ਲਗਾਓ ਹੁੰਦਾ ਤੁਸੀ ਬੰਦ ਕਰ ਦਿੰਨੇ ਉਹ। ਲੰਬੀ ਸੀਰੀਜ਼ ਬਣਾਓ ਬਾਈ ਜੀ

@parmkaur8615

ਜੀਉਂਦਾ ਰੈ ਪੁੱਤ ਰੱਬ ਤੁਹਾਨੂੰ ਹਮੇਸ਼ਾ ਖੂਸ ਰੱਖੇ 🥰 ਲੰਮੀ ਉਮਰ ਬਖਸ਼ੇ ਬਹੁਤ ਵਧੀਆ ਪੁੱਤ ਵਧੀਆ ❤❤

@ManjitKaur-yh3fk

ਜੱਗੀ ਵੀਰੇ  ਬਹੁਤ ਵਧੀਆ ਵੀਡੀਓ  ਇੱਕ  ਮਾਂ  ਹੀ ਜਾਣਦੀ ਪੁੱਤ  ਦੇ ਵਿਛੜਨ  ਦਾ ਦਰਦ 👍👍👍😢😢😢

@sunitakhattra655

Very nice punar janam series 🎉🎉it's a different concept 🎉🎉aj vala episode ta bahut hi immotional c .bahut var man v bharia😂. waheguru ji thanu hamesha chardikalan ch rakhan brother 🎉🎉❤

@beantrenatus4291

ਇਸ ਸੀਰੀਅਲ ਦੇ ਸਾਰੇ ਐਪੀਸੋਡ ਬਹੁਤ ਵਧੀਆ ਲੱਗੇ ਨੇ ।ਸਾਰਿਆ ਨੇ ਬਹੁਤ ਹੀ ਵਧੀਆ ਕੰਮ ਕੀਤਾ। 
ਬੇਅੰਤ ਸਿੰਘ ਅਮਲੋਹ

@karnailkaur3047

ਬਹੁਤ ਵਧੀਆ ਵੀਡੀਓ ਸੀ ਵੀਰੇ ਰੱਬ ਤਹਾਨੂੰ ਤਰੱਕੀਆਂ ਬਖਸ਼ੇ

@gcgarg3030

Dear Jaggi Ji, tuhada eh serial bahut hi vadhiya hai. Asin har part da badi besabri naal intzar karde si. Kahani taan vadhiya hai hi, saare patran ne aapna role achha kita hai. Sab to vadhiya acting Shamser Singh di laggi. Eni umar hon de bavzood, face de action aur expression lajawab han. Tuhadi saari team nu bahut bahut vadhai. G C Garg Bengaluru

@HarryLegend1

ਬਹੁਤ ਸੋਹਣੀ ਵੀਡੀਓ ਜੱਗੀ ਵੀਰ ਨਜ਼ਾਰਾ ਆਗਿਆ ਪਰ ਇੱਕ ਗੱਲ ਸੋਚਣ ਵਾਲੀ ਆ ਜੱਗੀ ਦਾ Rebirth ਹੋਣ ਮਗਰੋਂ After 20+years  ਜ਼ਾਲਮ ਤਾਇਆ, ਵਿਚਾਰੀ ਮਾਂ, ਭੈਣ ਹੋਰ ਕਿਰਦਾਰ ਜਮਾਂ ਓਦਾਂ ਦੇ ਈ ਰਹੇ ਮਤਲਬ  ਸਰੀਰਿਕ ਪੱਖੋਂ ਕੋਈ Change ਨੀ😂 ਬਾਕੀ ਏਦਾਂ ਦਾ Content ਬਣਨਾ ਚਾਹੀਦਾ ਬਹੁਤ ਘੈਂਟ ਕੰਮ ਕੀਤਾ ਸਾਰੀ ਟੀਮ ਨੇ 👌🏻

@Gurdeepjohal729

Bhut he vadia video se jaggi pra ❤❤❤❤❤❤❤❤❤🙏🙏🙏🙏🙏 Waheguru ji tuhadi sari teem nu khus te chardikalan vich rakhe 🙏 🙏🙏

@jot_virdi25

ਬੋਹਤ ਸੋਹਣੀ ਸੀਰੀਜ਼ ਸੀ ਜੱਗੀ ਵੀਰੇ.. ਬਾਕਮਾਲ 👌🏼❤️ ਸੱਚੇ ਪਾਤਸ਼ਾਹ ਮਹਾਰਾਜ ਥੋਨੂੰ ਤਰੱਕੀਆਂ ਬਖਸ਼ਨ ਮੇਹਰ ਭਰਿਆ ਹੱਥ ਰੱਖਣ.. 🙏🏼

@gurwinderkaur2342

Bhut vdia paji khush raho hamesha tuc .....kafi mehnat kiti aa jo k dikh b rhi aa ....baki dialogue b bhut vdia c ...khas krk shamsher singh ji de te tuhade ta hai ee bhut vdia hunde aa concept....❤❤❤❤

@artandcraftcrew5484

ਜੱਗੀ ਵੀਰੇ ਬਹੁਤ ਹੀ ਜਿਆਦਾ ਵਧੀਆ ਸੀਰੀਜ ਸੀ ਕਮੈਂਟ ਦਾ ਰਪਲਾਈ ਜਰੂਰ ਦਿਓ❤❤❤❤❤🎉🎉🎉🎉🎉

@SukhwinderSingh-wq5ip

ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

@GurmanPunia-m5n

ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਵੀਰਾਂ ❤❤❤❤

@KamalJeet-ir6by

Nyi,Veere Sohni Story si ❤, Continue 😊👍

@ManjinderTatla

ਜੱਗੀ ਵੀਰ ਬਹੁਤ ਹੀ ਵਧੀਆ ਵੀਡੀਓ ਬਣਾਈ ਹੈ ਜੀ