@tarsembrar9375

ਯਾਰ ਇਹ ਮੁਖਤਿਆਰ ਤਾਇਆ ਕਿਹੜੀ ਦੁਨੀਆਂ ਦਾ ਜੀਵ ਹੈ ਜਿਹੜਾ ਪਾਗਲਾਂ ਦੇ ਸਰਦਾਰ ਨੂੰ ਘਰੇ ਰੱਖੀ ਬੈਠਾ

@PalaAULAKH

ਬਹੁਤ ਸੋਹਣੀ ਵੀਡੀਓ ਆ ਸਾਰੀ ਟੀਮ ਦੀ ਐਕਟਿੰਗ ਬਹੁਤ ਘੈਂਟ ਆ ਮਿੰਟੂ ਸਰਪੰਚ ਦੁਬਾਰਾ ਆ ਗਿਆ ਮਿੰਟੂ ਸਰਪੰਚ ਦੀ ਐਕਟਿੰਗ ਨੂੰ ਪਸੰਦ ਕਰਨ ਵਾਲੇ ਕਰੋ ਲਾਈਕ ਲਵਜੂ ਬਾਈ ਜੀ ਸਾਰਿਆਂ ਨੂੰ  👌👌👌❤❤❤👍👍👍

@BhupinderSingh-yg8cg

ਤਾਇਆ ਮੁਖਤਿਆਰਾ,,, ਤਾਈਂ ਰੱਜੀ,,, ਦਲਬੀਰ ਮਾਸਟਰ,,,, ਮੀਤੀ,,,, ਗੱਗੀ ਖੰਡੇਵਾਦੀਆ,,,, ਰਾਣਾ ਹਰਿਆਣਵੀ,,,, ਸਿੰਮੂ,,,, ਮਿੰਟੂ ਸਰਪੰਚ,,,,  ਪਰਸੂ,,,,ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।

@Sukhdev03596

ਦਲਬੀਰ ਮਾਸਟਰ ਕੋਲੋਂ ਦਲਜੀਤ ਦੁਸਾਂਝ ਨੇ ਸਾਰੀ ਐਕਟਿੰਗ ਕੱਢ ਲਈ 
ਹੁਣ ਤਾਂ ਸਮਾਂ ਜਾ ਧੱਕ ਰਿਹਾ ਆ

@charanjeetgill1708

ਸਾਰਿਆਂ ਦੀ ਬਹੁਤ ਹੀ ਵਧੀਆ ਐਕਟਿੰਗ ਜੀ। ਮੀਤੀ  ਦੀ ਐਕਟਿੰਗ ਵੀ ਬਹੁਤ ਵਧੀਆ ਜੀ। ਹਾਸਾ ਬਹੁਤ ਆਉਂਦਾ । ਵਾਹਿਗੁਰੂ ਮੇਹਰ ਕਰੇ ਜੀ

@sukhwantsingh6593

ਪਹਿਲੀ ਬਹੁਤ ਵਧੀਆ ਵੀਡੀਓ  ਹੁੰਦੀ ਸੀ ਹੁਣ ਕੋਈ ਸੁਆਦ ਨਹੀਂ ਆਉਣਦਾ , ਕੀ ਸੇਧ ਮਿੱਲਦੀ ਦੇਖਣ ਵਾਲੀ ਪੀੜੀ ਪਾਗਲਾਂ ਤੌ ਕੋਈ ਸੇਧ ਨਹੀ ਮਿੱਲਦੀ ਮੁਖਤਾਰ ਸਿੰਘ ਜੀ

@Manuujass

ਗੱਗੀ ਦੀ spiedarman ਵਾਲੀ ਐਕਟਿੰਗ ਬੋਹੁਤ ਵਧੀਆ 😂😂😂😂

@ShobnaRai

Love from UK ❤️ you all are very talented and all the very best to full team❤️❤️

@AmanpreetKaur-l3b

Gaggi bht vdia acting krde ne ❤❤❤raji Tayi bht cute lgde mnu sare bht hi vdia acting krde ne ❤❤love u all

@Satoj_wala

Gaggi don lyi like kro saab toh best

@PrabhDhillon-no8uv

ਹਾਏ ਮੀਤੀ  ਕੌਡੀਆ ਆਲਾ ਬੰਦਾ 😂😂😂😂

@HarjinderSingh-ux4uj

ਗੱਗੀ ਬਾਈ ਤੇਰੇ ਤੋਂ ਬਿਨਾ ਰੌਣਕਾਂ ਨਹੀਂ ਲੱਗਦੀਆਂ

@bikramsingh5167

ਬਹੁਤ ਵਧੀਆ ਵੀਰੇ ਧੰਨਵਾਦ 👍

@amanjotsinghgill8730

Editor - Harmesh Guru
Thumbnail- Simarjit
Director - Harmesh Guru
Dop - Harmesh Guru
Writer - Harmesh Guru, Jass Dhillon
Cast - Jass Dhillon, Sukhwinder Pindi Ala, Manjot Dhiman, Simarjit, Harmesh Guru, Raman ( Miti), Rinku Gujjar (Rana)

@PrincesharmaSharma-pc6tk

Guru boht ghaint banda yrr baabeo sab ton sirra eh banda end kronda role wala ta yrr sirra jma kum 🤘🏻🤘🏻

@damanpreetsinghbilling3769

Bhut vadiya ji ❤❤❤ gaggi bro da spiderman wala swag bhut Shona lga😂

@boharsingh7725

ਬਹੁਤ       ਹੀ        ਵਧੀਆ       ਵੀਡੀਓ       ਬਾਈ 
       ਵਾਹ     ਅੱਤ 
          👍👍👍👍👍
           👌👌👌👌👌

@taljindersinghnirman

Sira gagi acting ... and mukhtyar tayia good acting ❤🎉

@AmanDeep-bs8hf

ਬਹੁਤ ਸੋਹਣੀ ਵੀਡੀਓ ਹੈ ਵੀਰ ਜੀ❤❤❤❤❤❤❤❤❤❤❤❤

@jasveerkaur8572

ਬਹੁਤ ਬਹੁਤ ਵਧੀਆ 😂😂😂😂😂