ਕੌਣ ਕੌਣ ਇਸ ਮੁੰਡੇ ਦੀ ਫ਼ੋਟੋ ਦੇਖ ਕੇ ਗਾਣਾ ਸੁਨਣ ਆਇਆ ❤
Meri acting kive lagi jarur daseo baki thankiu so much Sachin sir and kamal veere tusi menu moka dita wmk 🙏🥰
ਸ਼ੁਕਰ ਆ ਕੋਈ ਗਾਣਾ ਤਾਂ ਆਇਆ ਏਨੇ ਚਿਰ ਬਾਅਦ ਜਿਸ ਵਰਗੇ ਅਸੀਂ 90 ਦੇ ਦਹਾਕੇ ਵਿੱਚ ਸੁਣਦੇ ਰਹੇ ਹਾਂ l
ਜੋ ਵਾਰੀ ਵਾਰੀ ਗੀਤ 🎶 ਸੁਨ ਰਹੇ ਹੈ ਅੋ ਲਾਈਕ ਕਰੋ ਜੀ
ਇਸ ਮੁੰਡੇ ਦੇ ਅਸੀਂ ਪੱਕੇ ਫੈਨ ਆ ਇਹ ਪਿਆਰੀ ਆਵਾਜ਼ ਹ ਤੇ ਬਹੁਤ ਪਿਆਰਾ ਗਾਉਂਦਾ
ਪੂਰਾ 🎯 ਹਿਟ ਹੋਊ ਗੀਤ pin 📌 ਕਰਦੋ ਕਮੇਂਟ 🎉
Main roj Ludhiana to Mohali travel karda c last year. Night shift hundi c American company ch. Roj main sham nu 6:20 wali bus te janda hunda c, morning 4:30 wali te wapis Ludhiana aunda c. Bus ch pichli seat te baith k, I used to observe people. Koo khush, koi dukhi. Koi hasda c, koi bahut shant hunda c. Kise de mehnge kapde paye hunde c, koi bahut gareeb te bus conductor ton darda hunda c. I miss those times now. It was altogether a whole new experience for me. PS: mainu kise kudi wagera nal koi pyar wyar nahi c. Just miss my those days and bus journey ❤
ਪੁੱਤਰਾ ਤਰੀਫਾ ਕਰਨ ਲਈ ਸਬਦ ਹੀ ਮੁੱਕ ਗਏ ਹਨ ਸੱਚ ਮੁੱਚ ਬੇਟਾ ਜੀ ਤੁੰ ਤਾ ਗਾਇਕੀ ਦਾ ਧਰੂਤਾਰਾ ਏ ਜਉਦਾ ਰਹਿ ਸੁਣਕੇ ਸਕੂਨ ਮਿਲਿਆ 👌♥️♥️
ਜਵਾਕ ਜਿਆ ਸਿਰਾ ਹੀ ਕਰਾ ਦਿੰਦਾ ਜਿਉਂਦਾ ਰਹਿ ਸੇਰਾ
ਓਏ ਹੋਏ ਵਾਹ ਕਿਆ ਬਾਤਾਂ ਬਹੁਤ ਸੋਹਣਾ ਲਿਖਿਆ ਤੇ ਗਾਇਆ 🎉🎉🎉
Bahut hi Sohna Gana❤🎉
ਪਤੰਦਰਾ ਜਦ ਵੀ ਆ ਰਿਹਾ 😢 ਸਿਰਾ ਕਰਾ ਰਿਹਾ 😢 ਤੇ ਰਵਾ ਰਿਹਾ😢 love u brother 😢
ਸੇਮ ਸਟੋਰੀ ਆਪਣੇ , ਪਰ ਗੇੜਿਆਂ ਦਾ ਮੁੱਲ ਪਾ ਤਾ, ਲੁਧਿਆਣੇ ਤੋਂ ਮੋਹਾਲੀ ਸ਼ਹਿਰ ਨੇ❤
Rajveer bai muh ch shehed paa ke gaonda.......eni mithas ...lajvab geet ....sirra chote veer❤❤
ਬਹੁਤ ਹੀ ਖੂਬਸੂਰਤ ਪੇਸ਼ਕਾਰੀ। ਸੋਹਣੀ ਲਿਖਾਵਟ ਨੂੰ ਸੁਰੀਲੇ ਸੰਗੀਤ ਨਾਲ ਸ਼ਿੰਗਾਰਿਆ ਗਿਆ ਹੈ। ਪੂਰੀ ਟੀਮ ਨੂੰ ਮੁਬਰਕਬਾਦ 🎉
ਹੋ ਗਿਆ ਪੂਰਾ ਹਿਟ ਗਾਣਾ ❤❤❤❤😊😊
ਆ ਗੀਤ ਸਾਡੀ ਜਾਨ ਦੇਵ ਬਾਈ ਦਾ ਲਿਖਿਆ ਹੋਇਆ,ਅੱਜ ਰਾਤ ਗੀਤ ਆਉਣ ਤੋ ਪਹਿਲਾ ਹੀ ਦੇਵ ਬਾਈ ਨਾਲ ਮਹਿਫਲ ਲਾ ਕੇ ਬੈਠੇ ਸੀ,ਜਦ ਦੇਵ ਵੀਰ ਨੇ ਗੀਤ ਸੁਣਿਆ ਤਾ ਦਿਲ ਦੇ ਅੰਦਰ ਜਾ ਕੇ ਦਸਤਕ ਦਿੱਤੀ ਗੀਤ ਨੇ,ਯਾਰਾ ਦਾ ਯਾਰ ਦੇਵ ਸਾਡੀ ਜਾਨ love u jaane❤❤❤❤
ਜੈ ਬਾਬਾ ਬਾਲਕ ਨਾਥ ਜੀ ਦੀ ਜੈ ਬਾਬਾ ਪੌਣਾਹਾਰੀ ਦੀ ਮੰਗਾ ਸਿੰਘ
ਬਹੁਤ ਸੋਹਣੀ ਵੀਡਿਉ ਤੇ ਮਿਊਜ਼ਿਕ ਬਾਹਾਲੇ ਸੋਹਣੇ ਤਰੀਕੇ ਨਾਲ ਗਾਇਆ ਛੋਟੇ ਵੀਰ ਰਾਜਵੀਰ ਨੇ ❤❤
@swarnjeetsingh3548