@sonudhillon831

ਰਾਣੇ ਬਾਈ ਨੇ ਸਹੀ ਗੱਲਾਂ ਕੀਤੀਆਂ 
ਇਹ ਐਪੀਸੋਡ ਵਿੱਚ ਰਾਣੇ ਦਾ ਰੋਲ ਸਭ ਤੋਂ ਵਧੀਆ ❤❤

@damanpreetsinghbilling3769

ਰਾਣੇ ਬਾਈ ਨੇ ਸੱਚੀ ਬਹੁਤ ਸੋਹਣੀ ਗੱਲ ਕਹੀ ਦਿਲ ਖੁਸ਼ ਹੋ ਗਿਆ ਵਾਹਿਗੁਰੂ ਜੀ ਮੇਹਰ ਕਰਨ🙏🙏🙏❤️❤️

@JashanpreetSingh-wy8cb

ਰਾਣੇ ਨੇ ਬਹੁਤ ਵਧੀਆ ਗੱਲ ਕੀਤੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤਰਕੀਆ ਬਖ਼ਸ਼ੇ ਵਾਹਿਗੁਰੂ ਤੁਹਾਨੂੰ 🙏🙏🙏🙏

@sanvirk6149

ਪਹਿਲਾਂ ਧੂਤੇ ਦੀ ਐਕਟਿੰਗ ਵਧੀਆ ਸੀ ਪਰ ਹੁਣ ਗੱਗੀ ਨੰਬਰ ਲੈ ਗਿਆ।  ਗਂਗੀ ਦੀ ਐਕਟਿੰਗ ਬਹੁਤ ਹੀ ਵਧੀਆ।

@Pb44wale

ਜੇ ਧੁੱਤੇ ਨੂੰ ਕੋਈ ਜਾਣਨ ਲੱਗਿਆ ਤਾਂ ਮਾਲਦਾਰ ਛਡਾ ਇੰਦਰ ਕਰਕੇ ਪਹਿਚਾਣ ਬਣੀਂ ਹੈ ਇਹ ਗੱਲ ਧੁੱਤੇ ਜਾਦ ਰੱਖੀ

@balkarsingh-nn5le

ਰਾਣੇ ਬਾਈ ਦੀਆਂ ਬਾਤਾਂ ਸਹੀ ਸੈ ❤❤

@jassalkaur

ਬਹੁਤ ਹੀ ਵਧੀਆ ਵੀਡੀਓ
 ਜਿਸ ਨੂੰ ਵੀ ਗੱਗੀ ਦੀ ਐਕਟਿੰਗ ਵਧੀਆ ਲੱਗੀ ਹੈ ਉਹ ਲਾਈਕ ਕਰੋ ❤️🙏🙏

@8425

ਧੁੱਤੇ ਬਾਈ ਜੀ ਮਾਲ ਦਾਰ ਛੜੇ ਵਾਲੀ ਵੀਡੀਉ ਵਿਚ ਆਉ ਜਰੂਰ ਚਾਹੇ ਇਕ ਵਾਰ ਆਉ ਤੁਹਾਡੇ ਬਿਨਾ ਵੀਡੀਉ ਦੇਖਣ ਦਾ ਸਵਾਦ ਨਹੀ ਔਦਾ ਤੁਸੀ ਕੀਉ ਨਹੀ ਔਦੇ ਭਾਗੂ ਬਾਈ ਜੀ ਧੁੱਤੇ ਨੂੰ ਜਰੂਰ ਲੇਕੇ ਆਉ ਧੰਨਵਾਦ ❤❤❤❤

@waraichxz100

dutta ji maldar shada  ch aja  bhot miss kr rahe ha asi tera sare friends ❤❤❤

@avijotharjeetsingh8646

ਬਹੁਤ ਵਧੀਆ 
ਕਿਆ ਬਾਤਾਂ ਜੀ 
ਨਜ਼ਾਰੇ ਆ ਜਾਂਦੇ ਵੀਡੀਓ ਦੇਖ ਕੇ

@pretsingh8545

ਰਾਣਾ ਸਿਰਾ ਕਰ ਗਿਆ ❤

@ajaydhiman2535

ਰਾਣੇ ਬਾਈ ਦਾ ਰੋਲ ਵੀ ਸਿਰਾ ਹੁੰਦਾ ❤️❤️ ਬਹੁਤ ਵਧੀਆ ਟੀਮ 🎉🎉❤

@harbantsingh1522

ਗੱਗੀ ਬਾਈ ਜੀ ਤੇ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ ਕਾਲਾ ਸਿੰਘ ਭੱਟੀ ਰਾਏਕੋਟ ਲੁਧਿਆਣਾ

@BhupinderSingh-yg8cg

ਤਾਇਆ ਮੁਖਤਿਆਰ,,,,,ਤਾਈਂ ਰੱਜੀ,,,,,, ਦਲਬੀਰ ਮਾਸਟਰ,,,,,,,, ਜਸਨੀਤ,,,,,, ਮੀਤੀ ,,,,,ਗੱਗੀ ਖੰਡੇਵਾਦੀਆ,,,,,,ਸਿੰਮੂ,,,,,, ਮਿੰਟੂ ਸਰਪੰਚ,,,,,, ਪੁਸ਼ਪਿੰਦਰ ,,,,,ਮਹੇਸ਼ ,,,,,,ਰਾਣਾ ਹਰਿਆਣਵੀ,,,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।

@fly_3107

ਰਾਣਾ 🙏🏻🔥🔥🔥

@AmritpalSingh-g1v

Dhutte bina ve maldar sada ghaint lagda

@singhjeet9132

ਧੁੱਤੇ ਭਾਈ ਮਾਲਦਾਰ  ਵਿਚ ਕਿਉ ਨੀ ਆਉਂਦਾ ਯਾਰ ਇੱਕ ਬਾਰ ਤਾ ਆ ਉਸ ਵਿਚ ਬੇਨਤੀ ਆ ਕਿਰਪਾ ਕਰਕੇ ਜਰੂਰ ਆਓ ਜੀ

@NsreshKumar-d2g

ਬਹੁਤ ਵਧੀਆ ਵੀਡੀਓ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ

@preetkalyan9403

Gaggi khande wadiya 22
And siraaaaaa 22 
Chak ke rakh kam 
Gaggi don 💪🏻💪🏻💪🏻💪🏻💪🏻🤟🤘

@gurdeepgogi5951

ਵਾਹ ਜੀ ਵਾਹ ਪੁਸ਼ਪਿੰਦਰ ਇਜ਼ ਬੈਕ