ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਮੇਰੇ ਵਲੋ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਹਮੇਸ਼ਾ ਸੁੱਖ ਰੱਖੇ ਚੜਦੀ ਕਲਾ ਚ ਰੱਖੇ 🙏🙏🙏🙏🙏🙏🙏🙂🙂🙂🙂🙂🙂🙂
ਧੂਤੇ ਸਿਰਾਂ ਬਾਈ👌🏻 ਤਬੇ ਦੀ ਤਾਂ ਰੇਲ ਬਣਾਤੀ ਘੈਂਟ ਬੰਦਾ ਹਾਏ ਧੂਤਾ ਕਿੰਨਾ ਸੋਹਣਾ 💖ਲਗਦਾ ਲੜਾਈ ਕਰਦਾ 😝😝
ਸਾਰੀ ਟੀਮ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ
ਵੀਰ ਜੀ ਚਮਕੀਲੇ ਵਾਲਾ part ਬਣਾੳ! ਕੋਣ ਕੋਣ ਮੇਰੀ ਗੱਲ ਨਾਲ ਸਹਿਮਤ ਹੈ ਜੀ???
ਜੱਸਾ ਬੰਦਾਂ ਬਹੁਤ ਵਧੀਆ ਘੈਂਟ ਹੈ ਉਕੇ ਵੀਰ ਜੀ ਵਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਆਪ ਜੀ ਦੇ ਪ੍ਰਵਾਰ ਜੀ ਨੂੰ
ਵਾਹਿਗੁਰੂ ਜੀ ਤੁਹਾਡੇ ਸਾਰੇ ਪਰਿਵਾਰਾਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ 🎉❤
ਇੱਥੇ ਮਿਲਦੀ ਆ ਸ਼ਾਂਤੀ😂😂😂 ਗੱਗੀ ਸਿਰਾ ਬਾਬੇ ਕਰਤੀ ਤਾਏ ਦੀ ਬਰੌਨੀ😅OYO
ਬਹੁਤ ਉਡੀਕ ਕੀਤੀ ਸੀ ਵੀਡੀਓਜ਼ ਦੀ ਸੁਣ ਕੇ ਬਹੁਤ ਵਧੀਆ ਲੱਗਿਆ
Gaggi don bai tainu dekh ke saala cha char janda swaad aa janda 😂😂bala kaint lgda bai tu 🙏
ਸਾਰੇ ਟੱਬਰ ਨੂੰ ਲੱਖ ਲੱਖ ਮੁਬਾਰਕਾਂ ਨਮੇ ਸਾਲ ਦਿਆ ❤❤❤
ਮੈਨੂੰ ਤਾਂ ਇਹ ਗੱਲ ਸਮਝ ਨਹੀਂ ਲੱਗੀ ਇਕ ਮੁੰਡਾ ਦੋ ਜਨਾਨੀਆ ਤੇ ਕਿਵੇਂ ਭਾਰੀ ਪੈ ਗਿਆ 😅😅😅😅🎉🎉🎉 happy new year
ਬਹੁਤ ਵਧੀਆ ਵੀਰੇ ਧੰਨਵਾਦ 👍
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤❤😂😂😂🎉
❤❤❤❤ ਬਹੁਤ ਹੀ ਸੋਹਣੀ ਵੀਡੀਓ ਸਾਰੇ ਪਰਿਵਾਰ ਨੂੰ ਨਵਾਂ ਸਾਲ ਮੁਬਾਰਕ ਜੀ ਮਾਲੇਰਕੋਟਲਾ ਲਸੋਈ ਤੋ ❤❤❤❤
ਸ਼ੁਕਰਾ ਰਾਣਾ ਦੁਬਾਰੇ ਆ ਗਿਆ😂😂😂😂😂😂😂 ਗਿਆ ਘਰਾਂ ਰਾਣ ਰਾਣਾ ਦਾ ਮੁੰਡਾ ਆ ਗਿਆ
Bohat vadiya C ajj di vdoes sari team nu ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਵਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਤੁਹਾਨੂੰ
ਸਾਰੀ ਟੀਮ ਨੂੰ ਨਵੇਂ ਸਾਲ ਦੀਆਂ ਬੁਹਤ ਬੁਹਤ ਮੁਬਾਰਕਾ ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ baljit handa ਸਨੌਰ ਸਪੇਨ ❤❤❤❤
ਅੱਜ ਦੇ episode ਚ ਧੂਤਾ ❤ ਸਿੰਮੁ ❤ ਤੇ ਤਾਇਆ ❤ ਏਨਾ ਦਾ ਰੋਲ ਵਧੀਆ ਸੀ ਬਾਕੀ ਤਾਂ ਟਾਈਮਪਾਸ ਸੀ ਬਸ 😢
ਬਾਈ ਜੀ ਬਹੁਤ ਸੋਹਣੇ ਵੀਡੀਓ ਬਣਾਈ ਤੁਸੀਂ❤❤❤❤❤
@reasatalirana6568