ਗੱਗੀ ਡੋਨ ਪੂਰੇ confidence ਚ ਆ , ਵੱਡੇ ਪਰਦੇ ਤੇ ਵੀ ਤੇਰਾ ਨਾ ਹੋਉ ਬਾਈ , carryon
ਬਾਈ ਜੀ ਬਹੁਤ ਸਹੋਣੀ ਫਿਲਮ ਹੈ❤😂 ਨੈਨ ਅਮਰੀਕਾ🇺🇲
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤😂
Harmesh sir dia gaala vi kmaal dia, acting de ta uh guru han hi
ਮੁੱਖਤਿਆਰੇ ਵੀਰੇ ਇਸ ਵਾਰ ਵੋਟ ਪਾਕੇ ਤਾਂ ਦੇਖੋ ਕ਼ਈਂ ਵਾਰੀਂ ਰੱਬ ਸੁਣ ਲੈਂਦਾ ਹੈ। ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ।
❤ ਬਾਈ ਜੀ ਬਹੁਤ ਹੀ ਸੋਹਣੀ ਫਿਲਮ ਸਾਰੇ ਪਰਿਵਾਰ ਦੀ ਐਕਟਿੰਗ ਬਹੁਤ ਹੀ ਸੋਹਣੀ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਮਾਲੇਰਕੋਟਲਾ ਲਸੋਈ ਤੋ ❤❤❤❤❤❤
ਵਾਹਿਗੁਰੂ ਜੀ ਮਿਹਰ ਕਰਨ ਸਭਨਾਂ ਉਪਰ 🙏ਪ੍ਰਮਾਤਮਾ ਸਭ ਨੂੰ ਸਿਹਤ ਤੇ ਤੰਦਰੁਸਤੀ ਬਖਸ਼ੇ..ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ🙏
ਜੱਟ ਥੇਟਰ ਵਾਲੀ ਸਾਰੀ ਨੂੰ❤ ਲਵ ਜੂੰ ❤ ਬਹੁਤ ਸੋਹਣੀ ਅਾ ਵੀਡੀਓ ਬਣਾਉਦੇਓ ਬਾਈ ਜੀ❤ ਮੈਂ ਮੋਹਾਲੀ ਸ਼ਹਿਰ ਕੁਰਾਲੀ ਪਿੰਡ ਨਨਹੇੜੀਆ ਤੋਂ❤
Jassa 👍👍👍shaa gya.tayaa v sha gya👍👍👍👍
ਬਹੁਤ ਵਧੀਆ ਵੀਰੇ ਧੰਨਵਾਦ 👍
Gaggi siraa banda yaar ehdi bohot mehnat a bro de eh jaldi hi auga dekhi filma vich our ik din diljeet wang upar jauga Jiva ajj Diljit a oh ve ehde wang hi acting karda hunda c love u a bro tanu gaggi ❤❤
y addu utta video nhi bn skdi te rabb b nhi rok skda rabb soda te boht mehrban a jatto love you all teem 😊
ਗੱਗੀ,ਗੱਗੀ ਹੀ ਆ ਕਮਾਲ ਦੀ ਐਕਟਿੰਗ ਕਰਦਾ ਕਹਿੰਦਾ ਇੱਕ ਚੂਚੇ ਦਾ ਨਾਂ ਮੁਖਿਤਿਆਰਾ ਰੱਖਾਗੇ😂😂😂
ਗੱਗੀ ਬੰਦਾ ਸਿਰਾ 😂😂😂😂👌👌
ਤਾਇਆ ਮੁਖਤਿਆਰਾ,, ਤਾਈਂ ਰੱਜੀ,, ਦਲਬੀਰ ਮਾਸਟਰ,, ਗੱਗੀ ਖੰਡੇਵਾਦੀਆ,, ਮੀਤੀ,, ਰਾਣਾ ਹਰਿਆਣਵੀ,, ਸਿੰਮੂ,, ਮਿੰਟੂ ਸਰਪੰਚ,, ਮਾਸੀ,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।
ਤਾਈ ਸਬ ਤੋ ਵਧੀਆ ਆ ❤
ਸਾਰੀ ਟੀਮ ਬਹੁਤ ਵਧੀਆ ❤❤❤❤🎉🎉🎉🎉
ਨਾਇਸ ਵੀਡੀਓ ਮੁੱਖਤਿਆਰਾ ਸਿੰਘ ਜੀ
ਗੱਗੀ ਨੂੰ ਤਾਂ ਬੜੇ ਪਰਦੇ ਤੇ ਲਿਆਉਣਾ ਚਾਹੀਦਾ ਬਹੁਤ ਵਧੀਆ ਐਕਟਿੰਗ ਕਰਦਾ ਸੀ
@G-UNITTT