@dassyuvraj915

ਇਹ ਗੁਣਾ ਅਜੇ ਸੁਖਵਿੰਦਰ ਜੀ ਦੇ ਹੋਰ ਵੀ ਕਈ ਗਾਣੇ ਮੈਂ ਸਕੂਲ ਕਾਲਜ ਵਿੱਚ ਬਹੁਤ ਗਾਏ, ਬਹੁਤ ਕੰਪੀਟੀਸ਼ਨ ਜਿਤੇ ਬਹੁਤ ਪਿਆਰ ਅਤੇ ਵਾਹਾ ਵਾਹੀ ਮਿਲਦੀ ਸੀ ,ਆਈ ਲਵ ਯੂ ਭਾਜੀ

@Raja79Singg79

ਸਾਡੇ ਸਾਹਿਰ ਖੰਨਾ। ਵਿੱਚ 30 ਸਾਲ ਪਹਿਲਾਂ ਸੁਨੇ ਸੀ ❤❤❤❤❤ ਵੀਰ ਜੀ  ਨੂੰ ਯਾਦ ਆਇਆ ਜੰਜੂਆ ਸਾਹਿਬ ਨੂੰ ਕਾਮਯਾਬ ਕਰਨ ਵਾਲੇ ਇਨਸਾਨ ਨੇ ਸੁਖਵਿੰਦਰ ਜੀ ਆਪ ਜੀ ਦਾ ਬਹੁਤ ਧੰਨਵਾਦ ਹੈ ਤੁਸੀਂ ਸਾਡੇ ਸਾਹਮਣੇ ਜੰਜੂਆ ਜੀ ਨੂੰ ਆਪਣੇ ਸਾਜ ਦਿੱਤੇ ਸੀ ਖੰਨੇ ਸ਼ਹਿਰ

@harpreetsingh-sc3td

ਜਿਸ ਲੈਵਲ ਦੀ ਗਾਇਕੀ ਸੁਖਵਿੰਦਰ ਜੀ ਦੀ ਹੈ ਉਹ ਅੱਜ ਦੇ ਸਮੇ ਦੇ ਕਿਸੇ ਵੀ ਗਾਇਕ ਕੋਲ ਨਹੀਂ ਬਹੁਤ ਹੀ ਸੁਰੀਲੀ ਆਵਾਜ਼ ਦੇ ਮਾਲਕ ਹਨ ਸੁਖਵਿੰਦਰ ਜੀ 👌👌👌👏👏👏🌹🌹🌹

@keeratmaan285

ਕਿਆ ਬਾਤ ਹੈ ਜੀ
ਤੇਰੇ ਨੈਣ ਸੋਹਣੀਏ ਕੈਸਟ ਦਾ ਇਹ ਗੀਤ ਨਾ ਭੁੱਲਣ ਯੋਗ ਹੈ। ਬੇਸ਼ਕੀਮਤੀ ਯਾਦ ਸਾਂਝੀ ਕਰਨ ਲਈ ਧੰਨਵਾਦ 🎉

@GurdipSingh-t9c

ਸੁਖਵਿੰਦਰ ਸਰ, ਤੁਹਾਦੀ ਆਵਾਜ ਬਹੁਤ ਸੁਰੀਲੀ ਹੈ
ਦਿਲ ਕ੍ਰਦਾ ਵਾਰ ਸੁਨੀ ਜਾਵਾ।

@gurminderjitsingh993

ਪੰਜਾਬ ਦਾ ਸੱਭ ਤੋਂ ਸੁਰੀਲਾ ਤੇ ਸੋਲਾਂ ਕਲਾ ਸੰਪੂਰਨ ਗਾਇਕ

@Musiclover-diljaandhillon143

ਗੁਰੂ ਜੀ ਆਪ ਜੀ ਦਾ कोई मोल नहीं है ❤❤❤❤❤❤❤❤❤

@HindiVaaniCompleteHindiClasses

Outstanding and my favourite always ❤❤🎉

@rickysharma7991

❤❤ Legend Singer forever ♥️

@amarjitjhim6633

🙏 ਹਾਏ ਯੋਗੀਆਂ ਕੁੱਝ ਵੀ ਕੀ ਕਹਾ ਬਹੁਤ ਹੀ ਵਧੀਆ ਲਾਜਵਾਬ 🙏

@sevenriversrummi5763

Waj ji wah ❤
DiL kush ho geya sun k ❤
INcredible ❤❤❤❤❤❤❤

@divineyogacentre7125

After Rafi sahib ❤best playback singer of India ❤

@BaldevSingh-tk5ge

ਰੂਹਦਾਰੀ  , ਬਹੁਤ ਖੂਬ 👌

@Prabhdayalsingh-fl5fc

ਸਦਾ ਬਹਾਰ ‌ਅਵਾਜ ❤

@Sanjeevsidhu786

Bhut khoob ji ❤

@SwaranSingh-kq9ui

ਆਵਾਜ ਬਹੁਤ ਹੀ ਮਿੱਠੀ ਆਵਾਜ ਕੋਈ ਜਵਾਬ ਨਹੀ ❤❤❤❤❤

@AdityaVeersingh-i7w

बहुत अच्छा गाना है भाई सुखविंदर सिंह जी ये गाना मैने 32साल पहले देखी थी जो वास्तव मे बहुत ही सुंदर तरीके से गया था, राजेंद्र सिंह नाहन हिमाचल प्रदेश,😂❤😊😂❤

@jaidevi9215

Dill ch chiss udhdi ya kina sroor ya awaj ch❤❤❤❤❤❤❤

@SUKHDARSHAN-g6p5h

Good nath jogiyaa tha maan bdaysa geetkar sukha dhaula

@ਚੰਗੀ_ਸੋਚ

Wah g Wah 👌