@RavinderSingh-cb9wo

ਮਿੰਟੂ ਦੀ ਐਕਟਿੰਗ ਸਾਰੇ ਕਿਰਦਾਰਾਂ ਚ ਹੀ ਵਧੀਆ ਹੁੰਦੀ ਏ ਚਾਹੇ ਸਰਪੰਚ ਹੋਵੇ ਚਾਹੇ ਚਰਨੋ ਦੇ ਘਰਵਾਲ਼ੇ ਦੀ ਹੋਵੇ ਸਿਰਾ ਲਾ ਦਿੰਦਾ❤

@ManpreetKaur-hs4jb

ਗੋਭੀ ਦਾ ਫੁੱਲ 😂😂😂😂😂😂 ਪਿਆਰ ਦਾ ਇਜਹਾਰ 😂❤❤❤❤❤❤😂😂wow ❤❤

@PalaAULAKH

ਤਾਇਆ ਕੀ ਹਾਲ ਆ ਤਾਇਆ ਲੋਕਾਂ ਦੀਆਂ ਬੀਬੀਆਂ ਦਾ ਤਾਂ ਹਾਲ ਚਾਲ ਪੁੱਛੀ ਜਾਨਾਂ ਕਿਤੇ ਤਾਈ ਰੱਜੀ ਨਾਲ ਵੀ ਪਿਆਰ ਨਾਲ ਗੱਲਬਾਤ ਕਰ ਲਿਆ ਕਰ ਤਾਈ ਨੂੰ ਹਰ ਵਕਤ ਭੱਜ ਭੱਜ ਪਹਿਨਾ ਬਹੁਤ ਘੈਂਟ ਵੀਡੀਓ ਆ ਲਵਜੂ ਟਰਾਲੀ ਭਰਕੇ👍👍👍👍❤❤❤❤

@Vehlamehkma630

ਬਹੁਤ ਵਧੀਆ ਵੀਡੀਓ ਹੈ ਜੀ ਪਰਮਾਤਮਾ ਕਰੇ ਤੁਹਾਨੂੰ ਤੰਦਰੁਸਤੀ ਬਖਸ਼ੇ 🎉🎉🎉🎉🎉🎉🎉🎉

@SukhwinderSingh-wq5ip

ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂❤

@mandeepsharma1067

ਪਰਸ਼ੂ ਦੀ ਐਕਟਿੰਗ ਸਿਰਾ ਹੁੰਦੀ ਹੈ ਹੁਣ ਤਾਂ

@sukhwinderkaur7145

ਖੇਤਾਂ ਵਿੱਚ ਵੀਡੀਓ ਬਣਾਕੇ ਬਹੁਤ ਵਧੀਆ ਕੀਤਾ ਹਰੇ ਹਰੇ ਖੇਤ ਬਹੁਤ ਸੋਹਣਾ ਲੱਗਦਾ ਹੈ, ਬੀਬੀ ਨੂੰ ਵਿੱਚ ਲੈ ਆਉਦਾ, ਬਹਾਨੇ ਨਾਲ

@sonudhillon831

ਬਹੁਤ ਵਧੀਆ ਵੀਡੀਓ ❤❤❤❤
ਬਾਕੀ ਸਾਰੇ ਇੱਕ ਪਾਸੇ ਮੁਖਤਿਆਰਾ ਤਾਇਆ ਇੱਕ ਪਾਸੇ ਸਿਰਾ ਕਰਾਉਂਦਾ ਮੁਖਤਿਆਰਾ ।

@sattarmohd8127

😂😂ਸਤਾਰ ਮੁਹੰਮਦ ਫਰੀਦਪੁਰ ਕਲਾਂ ਮਲੇਰਕੋਟਲਾ ਸੰਗਰੂਰ 😂😂ਬੁਹਤ ਵਧੀਆ ਵੀਡੀਓ ਬਾਈ 😂😂

@narenderpareek8421

ब्होत बढीया मुकत्यारै गग्गी मिन्टू बन्त सिंमू सरदार ब्होत बढीया टीम बहुत सून्दर ऐक्टिंग व कमैडी से भरपूर 😂😂😂😂😂😂😂❤❤बहुत बहुत बधाइयाँ सारेआं नूं मित्रों 👌👌👍👍🙏🙏

@bikramsingh5167

ਬਹੁਤ ਵਧੀਆ ਵੀਰੇ ਧੰਨਵਾਦ 👍

@HARPREETSINGH-le8kr

ਸਰਪੰਚ ਨੇ ਰਗੜ ਦਿੱਤਾ ਮੁਖਤਿਆਰ 😂

@AmandeepSingh-l5j

ਜੇ ਇਹਨਾਂ ਨੂੰ ਰੋਕਣਾ ਤਾਂ ਉਹਨਾਂ ਦੇ ਮਾਂ ਪਿਓ ਹੀ ਰੋਕ ਸਕਦੇ ਆ ਕਮੈਂਟਾਂ ਕਰਕੇ ਜਾਂ ਹੋਰ ਵੀਡੀਓ ਪਾ ਕੇ ਕੁਝ ਨਹੀਂ ਹੋ ਸਕਦਾ ਇਹ ਬਹੁਤ ਸੋਹਣਾ ਮੈਸੇਜ ਦਿੱਤਾ ਕਿ ਇਹਨਾਂ ਨੂੰ ਮਾਂ ਪਿਓ ਹੀ ਰੋਕਣ

@Beantsingh01.18

ਸਿੰਮੂ ਘਰਾਚੋ❤❤❤❤
ਸਾਰੀ ਟੀਮ ਵਧੀਆ ❤❤❤
 ਸਾਰੀ ਟੀਮ ਜ਼ਿੰਦਾਬਾਦ 🎉

@BalkerDhanday

ਅੱਜ ਦਾ ਲਾਇਕ ਨੰਬਰ ਤਿੰਨ ਪੰਜ ਤਿੰਨ ਪੰਜ ਹੀ ਹੈ👌👌👌👌👌

@shubhamchaudhary2703

Bharsu di acting sab toh jabrdast aa jmaa natural aa

@sikandersran4595

Siraaaa mukhteara te sarpanch 😂😂😂😂😂😂😂

@ramandeepkaur7526

ਬਹੁਤ ਬਹੁਤ ਵਧਾਈਆ ਜੀ ਚੈਨਲ ਲਈ

@BalkerDhanday

💓ਦਿਲ ਤਾਂ ਟੁੱਟ ਕੇ ਠੀਕਰਾਂ ਹੋਇਆਂ ਪਿਆ😊😊😊😊😊

@SukhmanSroay

Sarpanch buht Sohna bolda 😊😊