@gurnekdhillon504

ਮਾਪੇ ਜਿਉਂਦੇ ਜੀ ਤਾਂ ਸਾਂਭ ਲੈਂਦੇ ਆ ਸਿਧਰੇ ਜਵਾਕ ਨੂੰ ਕਿਉਂ ਕਿ ਉਹ ਦੂਜੇ ਜਵਾਕ ਵਾਂਗ ਹੀ ਪਿਆਰ ਕਰਦੇ ਨੇ ਪਰ ਓਹਨਾ ਤੋਂ ਬਾਅਦ  ਰੱਬ ਰਖਾ ਹੁੰਦਾ ਬਸ😢🙏🙏

@GurpreetSingh-jb5oy

ਧੂਤਾ ਜਦੋਂ ਐਡੀਕੇਟਰ ਕਰਦਾ ਬਹੁਤ ਹਾਸਾ ਆਉਂਦਾ
ਹਰੇਕ ਪਿੰਡ ਵਿੱਚ ਅਜਿਹੇ ਦੋ ਤਿੰਨ ਇਨਸਾਨ ਬੰਦੇ ਆ, 
ਸਾਰੇ ਹਮਦਰਦੀ ਰੱਖਿਆ ਕਰੋ, 
ਇੱਕ ਦਿਨ ਨੰਬਰ ਇੱਕ ਤੇ ਚੈਨਲ ਹੋਣਾ, 
ਧੂਤਾ, ਜੱਸਾ, ਬੱਬਲ, ਰੱਬ ਏਕਾ ਰੱਖੇ, 👌👌👌ਸੁਪਰ

@GB_cinema001

Pindi ala , jass Dhillon , mintu, simarjit,harmesh guru ❤ love u alll sirra team aa ❤

@Davinderdhaula

ਬਹੁਤ ਇਮੋਸ਼ਨਲ ਵੀਡੀਓ ਬਣਾਈ ਆ ਮਾਂ ਪਿਓ ਨੂੰ ਆਪਣੀ ਔਲਾਦ ਦਾ ਫਿਕਰ ਹੁੰਦਾ ...ਬਾਈ ਦੇਖ ਕੇ ਯਰ ਰੋਣਾ ਆ ਗਿਆ ...ਸਾਡੇ ਵੀ ਪਿੰਡ ਵਿਚਾਰੇ ਇਹੋ ਜਿਹੇ ਸਧਾਰਨ ਬੰਦੇ ਹੈ ਗੇ ਆ ..ਪਰ ਲੋਕ ਰੱਬ ਦਾ ਰੂਪ ਕਹਿ ਤਾਂ ਦਿੰਦੇ ਆ ..ਪਰ ਰੱਬ ਦਾ ਰੂਪ ਸਮਝਦੇ ਨ੍ਹੀ

@karanvirsingh4774

ਬਹੁਤ ਵਧੀਆ ਵਡੀੳ ਹੈ ਦਿਲ ਨੂੰ ਛੂਹ ਦੇਣ ਵਾਲੀ ਕਹਾਣੀ ਹੈ 😂❤

@SukhwinderSingh-wq5ip

ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

@kulbindersingh9596

ਬਾਈ ਜੀ ਆਪਾਂ ਸਾਰੇ ਇਹ ਗੱਲ ਕਹਿੰਦੇ ਤਾਂ ਹਾਂ ਕਿ ਸਿਧਰਾ ਬੰਦਾ ਰੱਬ ਦਾ ਰੂਪ ਹੁੰਦਾ ਹੈ ਪਰ ਰੋਣਾ ਇਸ ਗੱਲ ਦਾ ਹੈ ਕਿ ਸਿਰਫ਼ ਕਹਿੰਦੇ ਹਾਂ ਸਮਝਦੇ ਨਹੀਂ

@harjeet_maan_

ਬਹੁਤ ਵਧੀਆ ਰੋਲ ਕਰਦਾ ਬੱਬੂ ਕੁੜੀ ਦੀ ਐਕਟਿੰਗ ਬਹੁਤ ਵਧੀਆ ਬਾਂਕੀ ਟੀਮ ਨੂੰ ਮਾਲਕ ਲੰਮੀ ਉਮਰ ਕਰੇ ਸਾਰੀ ਟੀਮ ਨੂੰ

@bindadhindsa5656

ਮੈਂ ਤੁਹਾਡੀਆਂ ਸਾਰੀਆਂ ਮੂਵੀ ਦੇਖੀਆਂ ਪਰ ਇਹ ਸਭ ਤੋਂ      
ਅਲੱਗ ਮੂਵੀ ਸੀ ਬਹੁਤ ਵਧੀਆ ਲੱਗੀ

@ER_Baba108

Sachi yaar aa video ne rawa ditta end ch . Bohat hi kawal-e-treef acting aa tuhadi sab di. Kmaal kmaal kmaal

@tarsematwal9217

ਵਾਈ ਸਾਡੇ ਪਿੰਡ ਵੀ ਹੈਗਾ ਇਕ ਵੀਰ ਬੱਸ ਬਾਪ ਦੁੱਖ਼ ਚ ਮੁੱਕ ਗਿਆ ਜਿਸ ਦੇ ਘਰ ਹੋਵੇ ਉਹਨੂੰ ਪਤਾ ਹੁੰਦਾ

@amritpalsingh-gx6fz

ਬਾਈ ਸਲੂਟ ਆ ਜਰ ਸੱਚੀ ਮਨ ਉਦਾਸ ਹੋ ਗਿਆ 😢😢

@khushisandhu5856

Thuty veer bhutt vadiA ekting gd sari teem nu rabh khus rakhy ❤❤❤❤🙏🙏👍👍👍👍

@gurdevsingh1847

ਬਹੁਤ ਇਮੋਸਨਲ ਮੂਵੀ ਹੈ ਜੀ, ।

@Kuldeepsingh-xg1zy

ਪਿੰਡੀ ਆਲਿਆਂ Love you ਦਿਲੋ❤❤❤❤❤❤❤❤❤❤❤

@Sachdiawaz2000

ਤਾਈ ਦੀਆਂ ਗੱਲਾਂ ਨੇ ਦਿਲ ਜਿੱਤ ਲਿਆ

@ajaibsingh4502

ਬਹੁਤ ਹੀ ਭਾਵੁਕ ਕਰਨ ਵਾਲੀ ਕਹਾਣੀ ਹੈ ਤਰਸ ਆਉਂਦਾ ਹੈ

@unitedcolors2920

ਹਾਸੀ ਮਜ਼ਾਕ ਇਕ ਪਾਸੇ ਆ ਪਰ ਇਹ ਅੱਜ ਦੇ ਸਮੇਂ ਦੀ ਅਸਲੀਅਤ ਆ,

@kulbindersingh9596

ਬਾਈ ਜੀ ਮੈਨੂੰ ਤਾਂ ਲੱਗਦਾ ਹੈ ਕਿ ਇਨਸਾਨੀਅਤ ਰਹਿ ਹੀ ਸਿਰਫ਼ ਸਿਧਰੇ ਬੰਦਿਆਂ ਚ  ਗਈ ਜੋ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿੰਦੇ ਨੇ ਸਿਧਰੇ ਦਾ ਮਤਲਬ ਹੀ ਇਹ ਹੈ ਕਿ ਸਿੱਧਾ ਤੇ ਸਾਦਾ ਜਿਸਦੇ ਮਨ ਵਿੱਚ ਕਿਸੇ ਲਈ ਕੋਈ ਛਲ ਕਪਟ ਕੋਈ ਮੈਲ ਨਾ ਹੋਵੇ ਤੇ ਮੇਰੇ ਵਰਗੇ ਲੋਕ ਜੋ ਆਪਣੇ ਆਪ ਨੂੰ ਸਿਆਣਾ ਸਮਝਦੇ ਨੇ ਉਹ ਭਰੇ ਪਏ ਨੇ ਈਰਖਾ ਵੈਰ ਵਿਰੋਧ ਨਾਲ ਫ਼ੇਰ ਆਪਾਂ ਕਿਵੇਂ ਸਿਆਣੇ ਹੋ ਗਏ ਆਪਣੇ ਤੋਂ ਵੱਧ ਸਿਆਣੇ ਤਾਂ ਉਹ ਨੇ ਜਿੰਨਾ ਨੂੰ ਆਪਾਂ ਬੌਲਾ ਸਿਧਰਾ ਤੇ ਪਤਾ ਨਹੀਂ ਕੀ ਕੁਝ ਕਹਿੰਦੇ ਹਾਂ ਉਹ ਤਾਂ ਹਮੇਸ਼ਾ ਸੱਚ ਬੋਲਦੇ ਨੇ ਇਸ ਲਈ ਉਹ ਆਪਣੇ ਤੋਂ ਵੱਧ ਸਿਆਣੇ ਤੇ ਸੱਚੇ ਨੇ ਤੇ ਸੱਚੇ ਅਤੇ ਸੱਚ ਵਿੱਚ ਹੀ ਰੱਬ ਵਸਦਾ ਹੈ

@palkhillan2217

ਬਹੁਤ ਵਧੀਆ ਸਟੋਰੀ ਅਤੇ ਸਾਰੀ ਟੀਮ ਦਾ ਕੰਮ